From welcome@mandrakesoft.com Fri Feb  6 11:01:31 2004
Subject: =?utf-8?q?Mandrakelinux_=E0=A8=A4=E0=A9=87_=E0=A8=9C=E0=A9=80_=E0=A8=86=E0=A8=87=E0
=A8=86=E0=A8=82_=E0=A8=A8=E0=A9=82=E0=A9=B0?=
From: Mandrakesoft <welcome@mandrakesoft.com>
To: =?utf-8?q?Mandrakesoft_=E0=A8=89=E0=A8=AA=E0=A8=AD=E0=A9=8B=E0=A8=97=E0=A9=80?= <welcome@mandrakesoft.com>
Date: Tue, 29 Mar 2005 18:19:12 +0200
Message-Id: <200409021454.firstmail.10.1@mandrakesoft.com>
Mime-Version: 1.0
Content-Type: text/plain; charset=utf-8
Content-Transfer-Encoding: 8bit

Mandrakelinux ਤੇ ਜੀ ਆਇਆਂ ਨੂੰ!

ਸਤਿ ਸ੍ਰੀ ਅਕਾਲ,
ਅਸੀਂ ਇਹ ਮਹਿਸੂਸ ਕਰਦੇ ਹਨ
ਕਿ ਤੁਸੀਂ ਮੈਂਡਰਿਕਲੀਨਕਸ
ਨਾਲ ਸੁਤੰਸ਼ਟ ਹੋਵੋਗੇ। ਹੇਠਾਂ
ਲਾਭਦਾਇਕ ਸਾਇਟਾਂ ਦਿੱਤੀਆਂ ਹਨ:

mandrakesoft.com ਵੈਬਸਾਇਟ ਤੁਹਾਡੀ
ਲੀਨਕਸ ਵੰਡ ਦੇ ਪ੍ਰਕਾਸ਼ਕ ਨਾਲ
ਸੰਪਰਕ ਰੱਖਣ ਲਈ ਸਭ ਜਾਣਕਾਰੀ
ਰੱਖਦੀ ਹੈ।

Mandrakestore ਮੈਂਡਰਿਕਸਾਫਟ ਦਾ
ਆਨਲਾਇਨ ਭੰਡਾਰ ਹੈ। ਇਸ ਦੀ ਦਿੱਖ
ਦਾ ਖਾਸ ਸਹਿਯੋਗ ਰਿਹਾ ਹੈ, ਨਹੀਂ
ਤਾਂ ਉਤਪਾਦ ਖਰੀਦਣਾ, ਸੇਵਾਵਾਂ
ਜਾਂ ਸੁਤੰਤਰ ਧਿਰ ਹੱਲ਼ ਪਹਿਲਾਂ
ਕਿਤੇ ਵੀ ਇੰਨੇ ਸੌਖੇ ਨਹੀਂ ਰਹੇ
ਹਨ!

ਇੱਕ Mandrakeclub ਮੈਂਬਰ ਬਣੋ! ਖਾਸ ਲ਼ਾਭ
ਉਪਲੱਬਧ ਹਨ, Mandrakeclub ਉਹ ਥਾਂ ਹੈ,
ਜਿੱਥੇ ਕਿ ਉਪਭੋਗੀ ਅਕਸਰ ਮਿਲਦੇ
ਹਨ ਅਤੇ ਹਜ਼ਾਰਾਂ ਕਾਰਜ ਡਾਊਨਲੋਡ
ਕਰ ਸਕਦੇ ਹਨ।

ਮੈਂਡਰਿਕਮਾਹਰ ਮੈਂਡਰਿਕਸਾਫਟ
ਸਹਿਯੋਗੀ ਟੀਮ ਤੋਂ ਸਹਾਇਤਾਂ
ਪ੍ਰਾਪਤ ਕਰਨ ਦਾ ਮੁੱਢਲਾ
ਟਿਕਾਣਾ ਹੈ।

Mandrakeonline ਮੈਂਡਰਿਕਸਾਫਟ ਰਾਹੀਂ
ਉਪਲੱਬਧ ਨਵੀਨਤਮ ਸੇਵਾ ਹੈ। ਇਹ
ਤੁਹਾਡੇ ਕੰਪਿਊਟਰ ਦਾ ਨਵੀਨੀਕਰਨ
ਲਈ ਹਮੇਸ਼ਾ ਤਿਆਰ ਹੈ। ਇਹ ਕੇਂਦਰੀ
ਅਤੇ ਸਵੈ-ਚਾਲਤ ਸੇਵਾ ਹੈ।

ਤੁਹਾਡਾ ਸ਼ੁਭਚਿੰਤਕ,
ਮੈਂਡਰਿਕਸਾਫਟ ਟੀਮ





